Wheat herbicides गेहूं के घरपत्वाार नाशिक 2018



wheatHerbicides #Topik #Axiel #Melsa #गेहूं #घारपत्वार नाशिक #wheatfarming #IndianWheat weeds is big problem in wheat crop. wheat herbicides all …

19 Comments

  1. ਯੂਨੀਵਰਸਿਟੀ ਵਾਲੇ ਵੀ ਕੋਰ ਤੇ ਲੀਡਰ ਦੀ ਸਪਰੇਅ ਕਰਨ ਦੀ ਸਲਾਹ ਦਿੰਦੇ ਆ ਤੁਸੀਂ ਕਹਿੰਦੇ ਓ ਲੀਡਰ ਨੁਕਸਾਨ ਕਰ ਸਕਦੀ ਆ ਸਾਡੇ ਤਾ ਕਦੇ ਕਰਿਆ ਨਹੀ ਨੁਕਸਾਨ

  2. ਭਰਾਵਾਂ ਲੀਡਰ ਤੇ ਟੋਪਿਕ ਤਾ ਸਾਡੇ ਲੋਕ ਪਿਛਲੇ 5 ਸਾਲਾਂ ਤੋਂ ਕਰ ਰਹੇ ਨੇ ਕਦੇ ਵੀ ਕਣਕ ਦੇ ਇਕ ਬੂਟੇ ਦਾ ਵੀ ਨੁਕਸਾਨ ਨਹੀਂ ਹੋਇਆ ਤੇ ਢੋਲੀਆਂ ਵੀ 4 ਹੀ ਕਰਦੇ ਨੇ
    ਥੋਡੀ ਤਿਆਰੀ ਨਹੀਂ ਆ ਵੀਰ ਏਸ ਚੀਜ਼ ਤੇ

Leave a Reply

Your email address will not be published.


*